THE COMPLETE DUO
"ਗੁੱਲਪੋਸ਼ ਦਾ ਤੂਫ਼ਾਨ ਅਤੇ ਹਿਕਾਇਤ ਦੀ ਸ਼ਾਂਤੀ... ਇੱਕੋ ਬਕਸੇ ਵਿੱਚ।"
The Ultimate Collector's Legacy
Half Truth is Dangerous
ਅਧੂਰਾ ਗਿਆਨ ਅਤੇ ਅਧੂਰਾ ਸੱਚ ਹਮੇਸ਼ਾ ਇਨਸਾਨ ਨੂੰ ਭਟਕਾਉਂਦੇ ਨੇ। ਜੇਕਰ ਤੁਸੀਂ ਸਿਰਫ਼ 'ਗੁੱਲਪੋਸ਼' ਪੜ੍ਹੀ, ਤਾਂ ਤੁਸੀਂ ਮਾਸਟਰਪੀਸ ਦੇਖਿਆ ਪਰ ਉਸਦਾ ਮੁੱਢ (Origin) ਨਹੀਂ ਜਾਣਿਆ। ਜੇਕਰ ਤੁਸੀਂ ਸਿਰਫ਼ 'ਹਿਕਾਇਤ' ਪੜ੍ਹੀ, ਤਾਂ ਤੁਸੀਂ ਦਰਦ ਮਹਿਸੂਸ ਕੀਤਾ ਪਰ ਉਸਦਾ ਅੰਤ (Justice) ਨਹੀਂ ਦੇਖਿਆ। ਇੱਕ ਸੱਚਾ ਪਾਠਕ ਕਦੇ ਵੀ ਕਹਾਣੀ ਨੂੰ ਅਧੂਰਾ ਨਹੀਂ ਛੱਡਦਾ।
ਕੀ ਤੁਸੀਂ ਕਹਾਣੀ ਨੂੰ ਅਧੂਰਾ ਛੱਡਣ ਦੀ ਗਲਤੀ ਕਰੋਗੇ?
The Yin & Yang of Words
ਇਹਨਾਂ ਦੋਹਾਂ ਦਾ ਸੁਮੇਲ ਹੀ ਇੱਕ ਸੰਪੂਰਨ ਤਜਰਬਾ ਬਣਾਉਂਦਾ ਹੈ।
HIKAYAT (ਹਿਕਾਇਤ)
The Origin. ਉਹ ਪਹਿਲੇ ਅਹਿਸਾਸ ਜਿਨ੍ਹਾਂ ਨੇ ਕਲਮ ਫੜਨੀ ਸਿਖਾਈ। ਇੱਕ 17 ਸਾਲ ਦੇ ਮੁੰਡੇ ਦੀ ਡਾਇਰੀ ਜਿਸਨੇ ਦੁਨੀਆਂ ਦੀਆਂ ਉਹ ਹਕੀਕਤਾਂ ਦੇਖੀਆਂ। (Paperback Simplicity)
GULLPOSH (ਗੁੱਲਪੋਸ਼)
The Masterpiece. 1300 ਪੰਨਿਆਂ ਦਾ ਉਹ ਭਿਆਨਕ ਸੱਚ ਜਿਸਨੂੰ ਸਮਾਜ ਨੇ ਫੁੱਲਾਂ ਹੇਠ ਦੱਬ ਕੇ ਰੱਖਿਆ ਹੈ। ਹੱਤਿਆ, ਦੋਸ਼ੀ ਅਤੇ ਨਿਆਂ। (Hardcover Luxury)
hikayat
The ultimate story
gullposh
The ultimate Truth
raw emotions
strictly for the Collectors

- Gullposh (1300 Pages) Deluxe Hardcover Edition
- Hikayat (The Origin) Classic Paperback Edition
- Gullposh Luxury Bag Premium Custom Fabric
- Gullposh Kalam (Quill) Antique Golden Finish
- Secret Cards & Letters Wax-Sealed by Maanpreet
- VIP Priority Shipping Insured Secure Delivery
Own The Complete Legacy
"ਵੱਖ-ਵੱਖ ਖਰੀਦ ਕੇ ਆਪਣੇ ਤਜਰਬੇ ਨੂੰ ਨਾ ਤੋੜੋ। ਇੱਕ ਸੱਚਾ ਕਦਰਦਾਨ ਹਮੇਸ਼ਾ ਪੂਰੀ ਵਿਰਾਸਤ ਨੂੰ ਅਪਣਾਉਂਦਾ ਹੈ।"
THE COMPLETE DUO
Gullposh + Hikayat (Collector's Edition)