SHIPPING
JOURNEY
"ਲਫ਼ਜ਼ਾਂ ਦਾ ਸਫ਼ਰ, ਤੁਹਾਡੀ ਬਰੂਹਾਂ ਤੱਕ।"
THE LOGISTICS / ਸਾਡਾ ਰਾਹ
We trust the Indian Post Office to carry our books to every corner of the country. Once your order is placed, we carefully pack your book and hand it over to the post within 48 hours.
ਅਸੀਂ ਆਪਣੀਆਂ ਕਿਤਾਬਾਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਭਾਰਤੀ ਡਾਕ ਸੇਵਾ (Post Office) 'ਤੇ ਭਰੋਸਾ ਕਰਦੇ ਹਾਂ। ਆਰਡਰ ਮਿਲਣ ਦੇ 48 ਘੰਟਿਆਂ ਦੇ ਅੰਦਰ ਅਸੀਂ ਕਿਤਾਬ ਨੂੰ ਪੈਕ ਕਰਕੇ ਡਾਕਖਾਨੇ ਭੇਜ ਦਿੰਦੇ ਹਾਂ।
DELIVERY TIMELINE / ਪਹੁੰਚਣ ਦਾ ਸਮਾਂ
Usually, the journey takes 5 to 7 working days. However, the speed of government services can sometimes be unpredictable. We ask for your patience as your story travels to you.
ਆਮ ਤੌਰ 'ਤੇ ਕਿਤਾਬ ਤੁਹਾਡੇ ਤੱਕ ਪਹੁੰਚਣ ਲਈ 5 ਤੋਂ 7 ਦਿਨ ਲੱਗਦੇ ਹਨ। ਪਰ ਕਈ ਵਾਰ ਸਰਕਾਰੀ ਸੇਵਾਵਾਂ ਵਿੱਚ ਦੇਰੀ ਹੋ ਸਕਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਬਰ ਰੱਖੋਗੇ, ਕਿਉਂਕਿ ਚੰਗੀਆਂ ਚੀਜ਼ਾਂ ਵਕਤ ਲੈਂਦੀਆਂ ਹਨ।
TRACKING / ਟ੍ਰੈਕਿੰਗ
The Post Office will send a tracking SMS directly to your registered phone number. You can use that code on the India Post website to see where your book is resting.
ਪੋਸਟ ਆਫਿਸ ਵੱਲੋਂ ਤੁਹਾਡੇ ਦਿੱਤੇ ਹੋਏ ਫ਼ੋਨ ਨੰਬਰ 'ਤੇ ਟ੍ਰੈਕਿੰਗ ਕੋਡ (Tracking SMS) ਸਿੱਧਾ ਭੇਜਿਆ ਜਾਵੇਗਾ। ਤੁਸੀਂ ਉਸ ਕੋਡ ਰਾਹੀਂ ਇੰਡੀਆ ਪੋਸਟ ਦੀ ਵੈੱਬਸਾਈਟ 'ਤੇ ਆਪਣੀ ਕਿਤਾਬ ਦਾ ਸਫ਼ਰ ਚੈੱਕ ਕਰ ਸਕਦੇ ਹੋ।
SHIPPING CHARGES / ਭੇਜਣ ਦਾ ਖਰਚਾ
Shipping costs are calculated at checkout based on your location. We try to keep it as minimal as possible, just enough to ensure the book reaches you safely.
ਕਿਤਾਬ ਭੇਜਣ ਦਾ ਖਰਚਾ ਤੁਹਾਡੇ ਇਲਾਕੇ ਦੇ ਹਿਸਾਬ ਨਾਲ ਚੈੱਕਆਉਟ ਵੇਲੇ ਦੱਸ ਦਿੱਤਾ ਜਾਂਦਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਖਰਚਾ ਘੱਟ ਤੋਂ ਘੱਟ ਹੋਵੇ ਤਾਂ ਜੋ ਕਿਤਾਬ ਹਰ ਪਾਠਕ ਤੱਕ ਪਹੁੰਚ ਸਕੇ।