PRIVACY
POLICY
TRUST & DATA / ਭਰੋਸਾ ਅਤੇ ਜਾਣਕਾਰੀ
Your data is personal. We only collect your name, address, and contact details to deliver your books. We don't sell your stories to anyone else.
ਤੁਹਾਡੀ ਜਾਣਕਾਰੀ ਤੁਹਾਡੀ ਨਿੱਜੀ ਜਾਇਦਾਦ ਹੈ। ਅਸੀਂ ਸਿਰਫ਼ ਤੁਹਾਡਾ ਨਾਮ, ਪਤਾ ਅਤੇ ਫ਼ੋਨ ਨੰਬਰ ਲੈਂਦੇ ਹਾਂ ਤਾਂ ਜੋ ਕਿਤਾਬਾਂ ਤੁਹਾਡੇ ਤੱਕ ਪਹੁੰਚ ਸਕਣ। ਅਸੀਂ ਤੁਹਾਡਾ ਡਾਟਾ ਕਿਸੇ ਨਾਲ ਸਾਂਝਾ ਨਹੀਂ ਕਰਦੇ।
SECURE PAYMENTS / ਸੁਰੱਖਿਅਤ ਭੁਗਤਾਨ
We use Razorpay for all transactions. Facttrivia never stores your bank or card details. Your financial peace of mind is our priority.
ਅਸੀਂ ਭੁਗਤਾਨ ਲਈ Razorpay ਦੀ ਵਰਤੋਂ ਕਰਦੇ ਹਾਂ। ਅਸੀਂ ਤੁਹਾਡੇ ਬੈਂਕ ਜਾਂ ਕਾਰਡ ਦੀ ਕੋਈ ਵੀ ਜਾਣਕਾਰੀ ਆਪਣੇ ਕੋਲ ਸੇਵ ਨਹੀਂ ਕਰਦੇ। ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ।
COOKIES / ਕੁਕੀਜ਼
We use minimal cookies to remember what's in your cart. No tracking, no spying—just a smooth reading journey from us to you.
ਅਸੀਂ ਸਿਰਫ਼ ਉਨੀਆਂ ਕੁ ਕੁਕੀਜ਼ (Cookies) ਵਰਤਦੇ ਹਾਂ ਜਿੰਨੀਆਂ ਤੁਹਾਡੀ ਖਰੀਦਦਾਰੀ ਨੂੰ ਸੌਖਾ ਬਣਾਉਣ ਲਈ ਲੋੜੀਂਦੀਆਂ ਹਨ। ਕੋਈ ਜਾਸੂਸੀ ਨਹੀਂ, ਸਿਰਫ਼ ਇੱਕ ਸਾਫ਼-ਸੁਥਰਾ ਤਜਰਬਾ।