COOKIE
POLICY
"ਛੋਟੇ ਟੁਕੜੇ, ਜੋ ਤੁਹਾਡਾ ਸਫ਼ਰ ਸੌਖਾ ਬਣਾਉਂਦੇ ਹਨ।"
WHAT ARE COOKIES? / ਕੁਕੀਜ਼ ਕੀ ਹਨ?
Cookies are tiny files that help our website remember your choices, like the books in your cart. They aren't meant for spying; they are for your convenience.
ਕੁਕੀਜ਼ (Cookies) ਛੋਟੀਆਂ ਫਾਈਲਾਂ ਹੁੰਦੀਆਂ ਹਨ ਜੋ ਸਾਡੀ ਵੈੱਬਸਾਈਟ ਨੂੰ ਤੁਹਾਡੀਆਂ ਚੋਣਾਂ ਯਾਦ ਰੱਖਣ ਵਿੱਚ ਮਦਦ ਕਰਦੀਆਂ ਹਨ, ਜਿਵੇਂ ਕਿ ਤੁਹਾਡੇ ਕਾਰਟ ਵਿੱਚ ਕਿਹੜੀਆਂ ਕਿਤਾਬਾਂ ਹਨ। ਇਹ ਕੋਈ ਜਾਸੂਸੀ ਨਹੀਂ, ਸਗੋਂ ਤੁਹਾਡੀ ਸਹੂਲਤ ਲਈ ਹਨ।
HOW WE USE THEM / ਅਸੀਂ ਇਹ ਕਿਵੇਂ ਵਰਤਦੇ ਹਾਂ
We use them to keep you logged in and ensure that your checkout process is smooth and secure. No hidden trackers, no unnecessary data gathering.
ਅਸੀਂ ਇਹਨਾਂ ਦੀ ਵਰਤੋਂ ਸਿਰਫ਼ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਨੂੰ ਵਾਰ-ਵਾਰ ਲੌਗਇਨ ਨਾ ਕਰਨਾ ਪਵੇ ਅਤੇ ਤੁਹਾਡੀ ਖਰੀਦਦਾਰੀ ਦਾ ਤਜਰਬਾ ਸੁਰੱਖਿਅਤ ਰਹੇ। ਅਸੀਂ ਕੋਈ ਫਾਲਤੂ ਜਾਣਕਾਰੀ ਇਕੱਠੀ ਨਹੀਂ ਕਰਦੇ।
YOUR CHOICE / ਤੁਹਾਡੀ ਮਰਜ਼ੀ
You can choose to disable cookies through your browser settings. However, without them, you might find it difficult to keep items in your cart.
ਤੁਸੀਂ ਆਪਣੇ ਬ੍ਰਾਊਜ਼ਰ ਦੀਆਂ ਸੈਟਿੰਗਾਂ ਵਿੱਚ ਜਾ ਕੇ ਕੁਕੀਜ਼ ਨੂੰ ਬੰਦ ਕਰ ਸਕਦੇ ਹੋ। ਪਰ ਯਾਦ ਰੱਖੋ, ਇਹਨਾਂ ਤੋਂ ਬਿਨਾਂ ਵੈੱਬਸਾਈਟ 'ਤੇ ਕਿਤਾਬਾਂ ਖਰੀਦਣ ਵੇਲੇ ਤੁਹਾਨੂੰ ਦਿੱਕਤ ਆ ਸਕਦੀ ਹੈ।