SANGEET
"ਮੈਂ ਮੰਨਦਾ ਹਾਂ ਕਿ ਇਹ ਧੁਨਾਂ AI ਨਾਲ ਤਿਆਰ ਕੀਤੀਆਂ ਗਈਆਂ ਹਨ, ਪਰ ਜਦੋਂ ਲਫ਼ਜ਼ਾਂ ਵਿੱਚ ਰੂਹ ਹੋਵੇ, ਤਾਂ ਸੰਗੀਤ ਆਪਣੇ ਆਪ ਇਲਾਹੀ ਹੋ ਜਾਂਦਾ ਹੈ।"
ਅਸੀਂ ਜੰਮੀਆਂ
Lyrics by Maanpreet
"ਸੰਗੀਤ ਉਹ ਇਬਾਦਤ ਹੈ ਜੋ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਲਫ਼ਜ਼ ਹਾਰ ਜਾਂਦੇ ਨੇ, ਤੇ ਰੂਹ ਬੋਲਣਾ ਸ਼ੁਰੂ ਕਰਦੀ ਹੈ।"
ਮਾਨਪ੍ਰੀਤ
The Soul's Architect