Cinematic Zoom
💡 Tap to explore craftsmanship / Swipe down to exit
✦ Nice Try. ✦
You can't copy a masterpiece. You have to own it. 😉
— Maanpreet
VAULT RESERVATION SECURED. RELEASING TO NEXT BUYER IN 09:59
✦ FactTrivia Elite
Copy Link
Go Back
Protected by Royal Encryption
✦ NEW ORDER PLACED
Jaskaran from Mansa bought Hikayat.
Just now

HIKAYAT

"ਕਲਮ ਫੜਨੀ ਸਿਖਾਉਣ ਵਾਲੇ ਉਹ ਪਹਿਲੇ ਅਹਿਸਾਸ..."

The Origin of Maanpreet's Silence

Scroll

The Pain You Hide Within

ਹਿਕਾਇਤ ਦਾ ਮਤਲਬ ਹੈ ਇੱਕ ਕਹਾਣੀ। ਉਹ ਕਹਾਣੀ ਜਿਹੜੀ ਹਰ ਦਿਨ ਦੁਨੀਆਂ ਵਿੱਚ ਵਿਚਰਦੀ ਹੈ, ਪਰ ਫਿਰ ਵੀ ਲੋਕ ਉਸਤੋਂ ਅਣਜਾਣ ਹਨ। ਇਹ ਕਿਤਾਬ ਕੋਈ ਮਹਾਂਕਾਵਿ ਨਹੀਂ, ਇਹ ਇੱਕ 17 ਸਾਲ ਦੇ ਮੁੰਡੇ ਦੇ ਦਿਲ ਦੀ ਉਹ ਡਾਇਰੀ ਹੈ ਜਿਸਨੇ ਜ਼ਿੰਦਗੀ ਦੀਆਂ ਉਹ ਹਕੀਕਤਾਂ ਦੇਖੀਆਂ, ਜੋ ਉਸਦੀ ਉਮਰ ਦੇ ਹਿੱਸੇ ਨਹੀਂ ਆਉਣੀਆਂ ਚਾਹੀਦੀਆਂ ਸਨ।

This isn't just reading; it's healing. ਕੀ ਤੁਸੀਂ ਆਪਣੀ ਰੂਹ ਦੀ ਆਵਾਜ਼ ਸੁਣਨ ਲਈ ਤਿਆਰ ਹੋ?

A Glimpse of the Origin

ਇਸ ਕਿਤਾਬ ਦੀ ਸਾਦਗੀ ਵਿੱਚ ਹੀ ਇਸਦੀ ਸਭ ਤੋਂ ਵੱਡੀ ਲਗਜ਼ਰੀ ਛੁਪੀ ਹੈ।

Words from the Diary

ਦੁੱਖ ਵੰਡਣ ਨਾਲ ਹੀ ਘੱਟਦਾ ਹੈ।

THE PREFACE

"ਹਿਕਾਇਤ ਦਾ ਮਤਲਬ ਇੱਕ ਕਹਾਣੀ, ਉਹ ਕਹਾਣੀ ਜਿਹੜੀ ਹਰ ਦਿਨ ਦੁਨੀਆਂ ਵਿੱਚ ਵਿਚਰਦੀ ਹੈ। ਇਸ ਕਹਾਣੀ ਦੀ ਮਦਦ ਨਾਲ ਤੁਹਾਡੇ ਦਿਲਾਂ ਵਿੱਚ ਪਈ ਖਾਲੀ ਥਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ..."

THE REALIZATION

"ਮੈਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰਦਾ ਕਿ ਕੱਲੇ ਮੇਰੇ ਨਾਲ ਹੀ ਬੁਰੀਆਂ ਚੀਜ਼ਾਂ ਨਹੀਂ ਹੋਈਆਂ। ਪਰ ਇੱਕ ਗੱਲ ਸੋਚ ਕੇ ਮੇਰਾ ਅਕਸਰ ਰੋਣਾ ਨਿਕਲ ਜਾਂਦਾ ਕਿ ਸੱਚ ਜਾਣਿਓ ਜੋ ਵੀ ਦੇਖਿਆ, ਉਮਰ ਨਹੀਂ ਸੀ ਅਜੇ ਦੇਖਣ ਵਾਲੀ..."

  • Hikayat Paperback Minimalist Raw Design
  • Exclusive Premium Bill Luxury Receipt Experience
  • Maanpreet's Secret Card A Personal Note For You
  • Safe Packaging Handled With Care
Scroll to Top